( ISSN 2277 - 9809 (online) ISSN 2348 - 9359 (Print) ) New DOI : 10.32804/IRJMSH

Impact Factor* - 6.2311


**Need Help in Content editing, Data Analysis.

Research Gateway

Adv For Editing Content

   No of Download : 312    Submit Your Rating     Cite This   Download        Certificate

ਅੱਖਾਂ ਵਾਲੀਆਂ ਪੈੜਾਂ : ਇੱਕ ਅਧਿਐਨ

    1 Author(s):  DR. HARMANDEEP KAUR BINDRA

Vol -  8, Issue- 5 ,         Page(s) : 221 - 229  (2017 ) DOI : https://doi.org/10.32804/IRJMSH

Abstract

ਅੱਖਾਂ ਵਾਲੀਆਂ ਪੈੜਾਂ ਡਾ. ਜਗਤਾਰ ਦੁਆਰਾ ਲਿਖਿਆ ਗਿਆ ਗਜ਼ਲ ਸੰਗ੍ਰਹਿ ਹੈ।ਡਾ. ਜਗਤਾਰ ਨੇ ਗੀਤ, ਕਵਿਤਾ ਦੇ ਨਾਲ ਨਾਲ ਗਜ਼ਲਾਂ ਵੀ ਲਿਖੀਆਂ ਹਨ।ਜਿੰਨੀ ਮਕਬੂਲੀਅਤ ਉਸਨੇ ਆਪਣੀਆਂ ਕਵਿਤਾਵਾਂ ਦੇ ਜ਼ਰੀਏ ਪ੍ਰਾਪਤ ਕੀਤੀ, ਓਨੀ ਹੀ ਪ੍ਰਸਿੱਧੀ ਉਸਦੀਆਂ ਗਜ਼ਲਾਂ ਨੇ ਉਸਨੂੰ ਦਿਵਾਈ।ਜਗਤਾਰ ਇੱਕ ਅਜਿਹਾ ਕਵੀ ਹੈ ਜੋ ਬਹੁਤ ਲੰਮੇ ਸਮੇਂ ਤੋਂ ਆਧੁਨਿਕ ਪੰਜਾਵੀ ਕਾਵਿ ਦੇ ਖੇਤਰ ਵਿੱਚ ਕਿਰਿਆਸ਼ੀਲ ਹੈ।ਉਸਨੇ ਆਪਣੇ ਜੀਵਨ ਦੇ ਵੱਖ ਵੱਖ ਸਮਿਆਂ ਵਿੱਚ ਸਮਾਜ ਵਿੱਚ ਰਹਿੰਦਿਆਂ ਹੋਇਆ ਜੋ ਵੀ ਅਨੁਭਵ ਪ੍ਰਾਪਤ ਕੀਤੇ, ਉਹਨਾਂ ਨੂੰ ਆਪਣੇ ਕਾਵਿ ਦਾ ਹਿੱਸਾ ਬਣਾਇਆ।ਉਸ ਉੱਤੇ ਪ੍ਰਗਤੀਵਾਦੀ ਵਿਚਾਰਧਾਰਾ ਦਾ ਕਾਫੀ ਪ੍ਰਭਾਵ ਰਿਹਾ ਹੈ।ਉਸਨੇ ਕਿਰਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਦੇ ਹਿੱਤ ਦੀ ਗੱਲ ਕੀਤੀ ਹੈ।ਉਸਦੀਆਂ ਰਚਨਾਵਾਂ ਦਾ ਹਿੱਸਾ ਭਾਵੁਕਤਾ ਦੀ ਥਾਂ ਯਥਾਰਥ ਬਣਿਆ ਹੈ।

*Contents are provided by Authors of articles. Please contact us if you having any query.






Bank Details