International Research journal of Management Sociology & Humanities
( ISSN 2277 - 9809 (online) ISSN 2348 - 9359 (Print) ) New DOI : 10.32804/IRJMSH
**Need Help in Content editing, Data Analysis.
Adv For Editing Content
ਭਾਰਤੀ ਨਾਟਯ—ਸ਼ਾਸਤਰ ‘ਇਕ ਅਧਿਐਨ’
1 Author(s): DR. SIMERJIT KAUR
Vol - 12, Issue- 4 , Page(s) : 139 - 143 (2021 ) DOI : https://doi.org/10.32804/IRJMSH
ਭਰਤਮੁਨੀ ਕ੍ਰਿਤ ‘ਭਾਰਤੀ ਨਾਟਯ—ਸ਼ਾਸਤਰ’ਸੰਸਕ੍ਰਿਤ ਤੋਂ ਪੰਜਾਬੀ ਵਿੱਚ ਅਨੁਵਾਦ ਕੀਤੀ ਗਈ ਪੁਸਤਕ ਹੈ।ਇਸ ਪੁਸਤਕ ਦੇ ਅਨੁਵਾਦਕ ਸੰਸਕ੍ਰਿਤ ਦੇ ਤੇ ਹਿੰਦੀ ਦੇ ਪ੍ਰਸਿਧ ਵਿਦਵਾਨ ਗੋਬਿੰਦ ਨਾਥ ਰਾਜਗੁਰੂ ਹਨ। ਭਾਰਤ ਵਿੱਚ ਨਾਟਯ—ਸ਼ਾਸਤਰ ਨੂੰ ਪੰਜਵੇਂ ਵੇਦ ਦਾ ਦਰਜਾ ਦਿੱਤਾ ਗਿਆ ਹੈ।ਭਰਤ ਨੇ ਨਾਟਯ—ਸ਼ਾਸਤਰ ਵਿੱਚ ਨਾਟਕ ਦੇ ਸਿਧਾਤਾ ਸਬੰਧੀ ਬੜੀ ਵਿਸਤ੍ਰਿਤ ਜਾਣਕਾਰੀ ਦਿੱਤੀ ਹੈ।