( ISSN 2277 - 9809 (online) ISSN 2348 - 9359 (Print) ) New DOI : 10.32804/IRJMSH

Impact Factor* - 6.2311


**Need Help in Content editing, Data Analysis.

Research Gateway

Adv For Editing Content

   No of Download : 69    Submit Your Rating     Cite This   Download        Certificate

ਦਲੀਪ ਕੌਰ ਟਿਵਾਣਾ ਦੇ ਨਾਵਲਾਂ ਵਿੱਚ ਨਾਰਵਾਦੀ ਸਰੋਕਾਰ

    1 Author(s):  MANPREET KAUR

Vol -  12, Issue- 4 ,         Page(s) : 120 - 127  (2021 ) DOI : https://doi.org/10.32804/IRJMSH

Abstract

ਮਿਥਿਹਾਸ ਸਾਹਿਤ ਨੂੰ ਪ੍ਰਭਾਵਿਤ ਵੀ ਕਰਦਾ ਹੈ ਤੇ ਸਾਹਿਤ ਤੋਂ ਪ੍ਰਭਾਵਿਤ ਵੀ ਹੁੰਦਾ ਹੈ। ਆਧੁਨਿਕ ਸਮੇਂ ਵਿੱਚ ਮਿਥਾਂ ਨੂੰ ਲੈ ਕੇ ਸਾਹਿਤਕਾਰ ਨਵੇਂ-ਨਵੇਂ ਪ੍ਰਯੋਗ ਕਰ ਰਹੇ ਹਨ। ਕਈ ਸਾਹਿਤਕਾਰ ਪ੍ਰਚੱਲਿਤ ਮਿਥਾਂ ਵਿੱਚੋਂ ਨਵੇਂ ਅਰਥਾਂ ਨੂੰ ਗ੍ਰਹਿਣ ਕਰਕੇ ਉਸ ਦੇ ਸਮਾਨਾਂਤਰ ਨਵੀਂ ਕਥਾ ਰਚ ਲੈਂਦੇ ਹਨ। ਸਾਹਿਤਕਾਰ ਮੂਲ-ਕਥਾ ਵਿੱਚੋਂ ਆਪਣੀ ਅਗਾਂਹ-ਵਧੂ ਵਿਚਾਰਧਾਰਾ ਦੇ ਅਨੁਕੂਲ ਨਵੇਂ ਅਰਥ ਕੱਢਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਦੀ ਵਰਤਮਾਨ ਤੇ ਭਵਿੱਖ ਵਿੱਚ ਖ਼ਾਸ ਪ੍ਰਸੰਗਿਕਤਾ ਹੋਵੇ।

*Contents are provided by Authors of articles. Please contact us if you having any query.






Bank Details