( ISSN 2277 - 9809 (online) ISSN 2348 - 9359 (Print) ) New DOI : 10.32804/IRJMSH

Impact Factor* - 6.2311


**Need Help in Content editing, Data Analysis.

Research Gateway

Adv For Editing Content

   No of Download : 201    Submit Your Rating     Cite This   Download        Certificate

ਕਹਾਣੀ ਸੰਗ੍ਰਹਿ ਊਣੇ : ਪ੍ਰਮੁੱਖ ਸਰੋਕਾਰ

    1 Author(s):  DR. KIRANPREET KAUR

Vol -  12, Issue- 3 ,         Page(s) : 67 - 73  (2021 ) DOI : https://doi.org/10.32804/IRJMSH

Abstract

ਗੁਰਮੀਤ ਕੜਿਆਲਵੀ ਪੰਜਾਬੀ ਕਹਾਣੀ ਦੇ ਨੌਵੇ ਦੌਰ ਦਾ ਪ੍ਰਮੁੱਖ ਹਸਤਾਖ਼ਰ ਹੈ। ਉਸਨੇ ਆਪਣੀਆਂ ਰਚਨਾਵਾਂ ਵਿਚ ਮਨੁੱਖੀ ਜੀਵਨ ਦੇ ਵਿਭਿੰਨ ਮਸਲਿਆਂ ਅਤੇ ਸਰੋਕਾਰਾਂ ਨੂੰ ਪ੍ਰਸਤੁਤ ਕਰਨ ਦਾ ਯਤਨ ਕੀਤਾ ਹੈ। ਉਹ ਆਪਣੇ ਨਿੱਜੀ ਅਨੁਭਵਾਂ ਦੇ ਸਿੱਟੇ ਵਜੋਂ ਉਪਜੀਆਂ ਕਿਰਤਾਂ ਨੂੰ ਬੜੀ ਕਲਾਤਮਕਤਾ ਸਹਿਤ ਸਾਕਾਰ ਕਰਦਾ ਹੈ। ਉਸਦੀਆਂ ਕਹਾਣੀਆਂ ਵਿਚਲਾ ਸਮਾਜਕ ਯਥਾਰਥ, ਲੋਕ ਸਮੂਹ ਦੀ ਪੀੜ੍ਹਾ, ਅਣਗੌਲੇ ਵਰਗ ਦੀ ਤ੍ਰਾਸਦਿਕ ਸਥਿਤੀ, ਕਿਸਾਨੀ ਤੰਗੀਆਂ ਤੁਰਸ਼ੀਆਂ ਆਦਿ ਨਾਲ ਸੰਬੰਧਿਤ ਵੱਖ-ਵੱਖ ਸਰੋਕਾਰ ਬਾਖੂਬੀ ਉਭਰ ਕੇ ਸਾਹਮਣੇ ਆਉਂਦੇ ਹਨ।

*Contents are provided by Authors of articles. Please contact us if you having any query.






Bank Details