( ISSN 2277 - 9809 (online) ISSN 2348 - 9359 (Print) ) New DOI : 10.32804/IRJMSH

Impact Factor* - 7.8012


*Contents are provided by Authors of articles. Please contact us if you having any query.


**Need Help in Content editing, Data Analysis.

Research Gateway

Adv For Editing Content

 ਕਰਤਾਰ ਸਿੰਘ ਦੁੱਗਲ ਦੀਆਂ ਕਹਾਣੀਆਂ ਵਿਚਲੇ ਨਾਰੀ ਪਾਤਰ (ਕਹਾਣੀ ਸੰਗ੍ਰਹਿ 'ਕੰਮ ਤੇ ਚੰਮ' ਦੇ ਆਧਾਰ 'ਤੇ)

    1 Author(s):  DR. HARMANDEEP KAUR BINDRA

Vol -  8, Issue- 4 ,         Page(s) : 168 - 172  (2017 ) DOI : https://doi.org/10.32804/IRJMSH

Get Index Page

Abstract

ਕਰਤਾਰ ਸਿੰਘ ਦੁੱਗਲ ਪੰਜਾਬੀ ਕਹਾਣੀ ਜਗਤ ਵਿੱਚ ਇੱਕ ਜਾਣਿਆ ਪਹਿਚਾਣਿਆ ਹਸਤਾਖਰ ਹੈ।ਉਸਨੇ ਇੱਕ ਮਨੋਵਿਗਿਆਨਕ ਕਹਾਣੀਕਾਰ ਦੇ ਤੌਰ 'ਤੇ ਪ੍ਰਸਿੱਧੀ ਪ੍ਰਾਪਤ ਕੀਤੀ।ਭਾਵੇਂ ਕਰਤਾਰ ਸਿੰਘ ਦੁੱਗਲ ਨੇ ਕਹਾਣੀ ਤੋਂ ਇਲਾਵਾ ਕਵਿਤਾ, ਨਾਵਲ, ਨਾਟਕ ਲਿਖਕੇ ਵੀ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਬਹੁਮੁੱਲਾ ਯੋਗਦਾਨ ਦਿੱਤਾ ਹੈ ਪਰ ਉਸਦੀ ਜ਼ਿਆਦਾ ਪ੍ਰਸਿੱਧੀ ਕਹਾਣੀ ਲਿਖਣ ਕਾਰਨ ਹੋਈ ਹੈ।ਦੁੱਗਲ ਪੋਠੋਹਾਰ ਇਲਾਕੇ ਦੇ ਪਿੰਡ ਧਮਿਆਲ ਦਾ ਜੰਮਪਲ ਹੈ।


   No of Download : 405    Submit Your Rating     Cite This   Download         Certificate







Bank Details